Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ


 
 
 
 
 
 
 

hit counter

ਉਤਲੇ ਮਨੋ ਜੋ ਪਿਆਰ ਦੀ , ਹਾਮੀ ਉਹ ਭਰ ਗਏ ਨੇ
ਨਾਟਕ ਉਹ ਦੋਸਤੀ ਦਾ , ਹੁਣ ਫੇਰ ਕਰ ਗਏ ਨੇ ।***ਅਜੇ ਤਨਵੀਰ

 

ਹਾਮੀ - ਅਜੇ ਤਨਵੀਰ.

ਉਤਲੇ ਮਨੋ ਜੋ ਪਿਆਰ ਦੀ , ਹਾਮੀ ਉਹ ਭਰ ਗਏ ਨੇ । 
ਨਾਟਕ ਉਹ ਦੋਸਤੀ ਦਾ , ਹੁਣ ਫੇਰ ਕਰ ਗਏ ਨੇ 

2016-05-31

ਪੂਰੀ ਰਚਨਾ ਪੜ੍ਹੋ  

ਗਾਇਕੀ ਦੇ ਪੁਰਾਣੇ ਯੁੱਗ ਦੀਆਂ ਨਵੀਂਆਂ ਗੱਲਾਂ - ਐਸ ਅਸ਼ੋਕ ਭੌਰਾ.

ਸ਼ੀਸ਼ੇ ਸਾਹਮਣੇ ਖੜ੍ਹ ਕੇ ਉਸ ਨੂੰ ਪੁੱਛਿਓ ਕਿ ਮੈਂ ਜੋ ਵੀਹਾਂ ਸਾਲਾਂ ਦਾ ਸੀ, ਕੀ ਉਹ ਅੱਜ ਹਾਂ? ਸ਼ੀਸ਼ਾ ਦੁਹਾਈਆਂ ਪਾ ਕੇ ਕਹੇਗਾ, ‘ਨਹੀਂ ਮਿੱਤਰਾ! ਤੂੰ ਸਾਰੇ ਦਾ ਸਾਰਾ ਬਦਲ ਗਿਆਂ ਏ।’ ਲੋਕੀਂ ਐਵੇਂ ਉਲਾਂਭਾ ਦਿੰਦੇ ਨੇ ਕਿ ਦੁਨੀਆਂ ਬਦਲ ਗਈ ਹੈ, ਪਰ ਸੱਚ ਇਹ ਹੈ ਕਿ ਤੁਸੀਂ ਆਪ ਹੀ ਬਦਲ ਗਏ ਹੁੰਦੇ ਹੋ

2016-05-31

ਪੂਰੀ ਰਚਨਾ ਪੜ੍ਹੋ  

ਫਰਕ - ਗੁਰਬਾਜ ਸਿੰਘ, ਖੈਰਦੀਨਕੇ,ਤਰਨ ਤਾਰਨ.

ਹਰਪਾਲ ਸਿੰਘ ਦੇ ਘਰ ਅੱਜ ਖੁਸੀਆਂ ਤੇ ਡਰ ਜਿਹੇ ਦਾ ਅਜੀਬ ਜਿਹਾ ਮਾਹੌਲ ਸੀ। ਪਰ ਉਸਦੇ ਆਪਣੇ ਅੰਦਰ ਇੱਕ ਗਹਿਰ ਜਿਹਾ ਸੰਨਾਟਾ, ਡਰ, ਤੇ ਖਲਾਅ ਜਿਹਾ ਭਰਿਆ ਸੀ, ਉਸਦੇ ਇਕੋ ਕੁੜੀ ਸੀ, ਇੱਕ ਤਾਂ ਪਿਛਲੇ ਸਾਲ ਜੰਮਦੇ ਹੀ ਮਰ ਗਈ ਸੀ। ਦੋ ਕੁੜੀਆਂ ਹੋਣ ਦੇ ਬਾਦ ਉਸ ਨੂੰ ਪੂਰੀ ਉਮੀਦ ਸੀ, ਕਿ ਐਤਕੀਂ ਰੱਬ ਮੇਹਰ ਕਰੂਗਾ। ਦੂਜਾ ਉਸਦਾ ਜਮੀਨ ਸਬੰਧੀ ਕੇਸ ਅਦਾਲਤੇ ਚਲਦਾ ਸੀ ਤੇ ਅੱਜ ਉਸਦੀ ਤਾਰੀਖ ਸੀ, ਹਰਪਾਲ ਸਿੰਘ ਦੀ ਮਾਂ ਮਹਿੰਦਰ ਕੌਰ, ਪਹਾੜ ਜਿਡੀ ਉਮੀਦ ਲਾਈ ਬੈਠੀ ਸੀ ਤੇ ਗੁਰਦੁਆਰਾ ਸਾਹਿਬ ਅਰਦਾਸ ਸੁਖਣਾ ਵੀ ਕਰਕੇ ਆਈ ਸੀ। 

2015-12-02

ਪੂਰੀ ਰਚਨਾ ਪੜ੍ਹੋ  

ਤਿੰਨ ਪਾਸੇ !!! - ਡਾ ਗੁਰਮੀਤ ਸਿੰਘ ਬਰਸਾਲ.

ਇੱਕ ਪਾਸੇ ਤੇ ਸਿੱਖ ਗੁਰੂ ਦੇ,

 

ਸਿਦਕ ਨਿਭਾਉਣਾ ਸੋਚ ਰਹੇ ਨੇ ।

ਸਬਰ-ਜਬਰ ਦੀ ਜੰਗ ਦੇ ਅੰਦਰ,

ਸਬਰ ਵਿਖਾਉਣਾ ਸੋਚ ਰਹੇ ਨੇ ।

ਜੈਤੋਂ, ਨਨਕਾਣੇ ਦੀ ਨੀਤੀ,

ਮੁੜ ਦੁਹਰਾਉਣਾ ਸੋਚ ਰਹੇ ਨੇ ।

ਜਾਲਿਮ ਦਾ ਸੰਸਾਰ ਸਾਹਮਣੇ,

ਚਿਹਰਾ ਲਿਆਉਣਾ ਸੋਚ ਰਹੇ ਨੇ ।।

2015-12-02

ਪੂਰੀ ਰਚਨਾ ਪੜ੍ਹੋ  

ਕਲਮ ਦੀ ਤਾਕਤ - ਪਰਸ਼ੋਤਮ ਲਾਲ ਸਰੋਏ.

ਜੋ ਲਿਖਦਾ ਹਾਂ, ਤਾਂ ਸੱਚ ਲੱਗਦੈ,
ਇਹ ਗੱਲ ਬਹੁਤਿਆਂ ਨੂੰ ਚੁੱਭਦੀ ਏ।
ਕਲਯੁੱਗ ਨੂੰ ਸੱਚ ਕੋਈ ਪੁੱਗਦਾ ਨਾ,
ਗੱਲ ਧੁਰ ਸ਼ੀਨੇ, ਜਾ ਖੁੱਭਦੀ ਏ

2015-12-02

ਪੂਰੀ ਰਚਨਾ ਪੜ੍ਹੋ  

<< ਪਿਛਲੇ ਸਫ਼ੇ ਤੇ ਜਾਓ
 
ਅਗਲੇ ਸਫ਼ੇ ਤੇ ਜਾਓ >>
 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)